The Global Talk
News & Views Punjabi-Hindi

Pray for Shakuat Ali

ਪਾਕਿਸਤਾਨ ਵੱਸਦੇ ਪੰਜਾਬੀ ਗਾਇਕ ਸ਼ੌਕਤ ਅਲੀ ਲਈ ਅਰਦਾਸ ਕਰੋ।

ਸਾਡੇ ਵੱਡੇ ਵੀਰ ਤੇ ਪਾਕਿਸਤਾਨ ਚ ਵੱਸਦੇ ਪੰਜਾਬੀ ਲੋਕ ਗਾਇਕ ਸ਼ੌਕਤ ਸਾਹਿਬ ਦੀ ਸਿਹਤ ਪੱਖੋਂ ਹਾਲਤ ਗੰਭੀਰ ਹੈ।

ਲਾਹੌਰ ਚ ਹੀ ਹਨ ਇਸ ਵੇਲੇ।

ਉਨ੍ਹਾਂ ਦੇ ਪੁੱਤਰ ਇਮਰਾਨ ਮੁਤਾਬਕ ਇਸ ਵੇਲੇ ਸਿਰਫ਼ ਅਰਦਾਸ ਤੇ ਦੁਆ ਦਾ ਹੀ ਆਸਰਾ ਹੈ।

ਦੋਸਤੋ! ਦੁਆ ਕਰੋ

ਪ੍ਰਮਾਤਮਾ ਸ਼ੌਕਤ ਭਾ ਜੀ ਨੂੰ ਸਿਹਤਯਾਬ ਕਰੇ।

ਗੁਰਭਜਨ ਗਿੱਲ

Leave a Comment