The Global Talk
News & Views Open Space

Partap Singh Kairon ,A visionary -A Historical Perspective Book

Books

Partap Singh Kairon -A visionary
(Punjabi translation available now )

ਜਿਸ ਕਿਤਾਬ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਉਹ ਅੱਜ ਪਾਠਕਾਂ ਲਈ ਹਾਜ਼ਰ ਹੈ।

ਗੁਰਿੰਦਰ ਸਿੰਘ ਕੈਰੋੰ , ਅਤੇ ਮੀਤਾ ਰਾਜੀਵਲੋਚਨ ias,ਅਤੇ ਪ੍ਰੋ ਰਾਜੀਵ ਲੋਚਨ ਵਲੋਂ ਲਿਖੀ ਅਤੇ ਪ੍ਰੋ.ਪੀ ਐਸ ਭੋਗਲ ਅਤੇ ਸੰਦੀਪ ਕੌਰ ਸੇਖੋਂ ਡਾ.ਵਲੋਂ ਅਨਵਾਦਤ ਵੱਡ – ਅਕਾਰੀ ਕਿਤਾਬ ਦਾ ਪ੍ਰਕਾਸ਼ਨ ਕਰਦਿਆਂ ਅਥਾਹ ਖੁਸ਼ੀ ਮਹਿਸੂਸ ਹੋ ਰਹੀ ਹੈ ।

ਇਹ ਉਸ ਵਿਅਕਤੀ ਦੀ ਕਹਾਣੀ ਹੈ, ਜਿਸਨੂੰ 50ਵਿਆਂ ਦੌਰਾਨ ਸਭ ਤੋਂ ਸ਼ਕਤੀਸ਼ਾਲੀ ਮੁੱਖ ਮੰਤਰੀ ਮੰਨਿਆ ਜਾਂਦਾ ਸੀ।

ਪੰਜਾਬ ਨੇ ਸਿਰਫ਼ ਵੰਡ ਦਾ ਸੰਤਾਪ ਹੀ ਨਹੀਂ ਹੰਢਾਇਆ ਸਗੋਂ ਇਸ ਦੀ ਆਰਥਿਕਤਾ ਵੀ ਬਰਬਾਦ ਹੋ ਚੁੱਕੀ ਸੀ। ਇਸ ਸਮੇਂ ਜਿਸ ਵਿਅਕਤੀ ਨੇ ਸੂਬੇ ਨੂੰ ਮਾਤਮ ਅਤੇ ਬਰਬਾਦੀ ਦੇ ਇਸ ਆਲਮ ਵਿੱਚੋਂ ਕੱਢਿਆ ਉਹ ਵਿਅਕਤੀ ਪ੍ਰਤਾਪ ਸਿੰਘ ਕੈਰੋਂ ਸੀ।

ਉਸਨੇ ਪੰਜਾਬ ਨੂੰ ਵੰਡ ਬਾਅਦ ਦੇ ਭਿਆਨਕ ਸਮੇਂ ’ਚੋਂ ਬਾਹਰ ਲਿਆਂਦਾ ਤੇ ਪੰਜਾਬ ਨੂੰ ਮੁੜ ਵੰਡਣ ਦਾ ਖ਼ਤਰਾ ਪੈਦਾ ਕਰ ਰਹੀਆਂ ਵੰਡ ਪਾਊ ਤਾਕਤਾਂ ’ਤੇ ਲਗਾਮ ਪਾਈ। ਉਹ ਵਿਭਿੰਨ੍ਹ ਭਾਈਚਾਰਿਆਂ ਨੂੰ ਇਕੱਠੇ ਰੱਖਣ ਅਤੇ ਇੱਕ ਅਸਥਿਰ ਖਿੱਤੇ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਸਫ਼ਲ ਰਿਹਾ।

ਉਸਨੇ ਆਪਣੀ ਦੂਰ-ਦਿ੍ਰਸ਼ਟੀ ਅਤੇ ਪ੍ਰਸ਼ਾਸਨਿਕ ਨਿਪੁੰਨਤਾ ਨਾਲ ਪੰਜਾਬ ਨੂੰ ਦੇਸ਼ ਦੇ ਅੰਨ ਭੰਡਾਰ ਅਤੇ ਸਭ ਤੋਂ ਉੱਨਤ ਰਾਜ ਵਿੱਚ ਤਬਦੀਲ ਕੀਤਾ।

ਸ. ਪਰਤਾਪ ਸਿੰਘ ਕੈਰੋਂ ਆਧੁਨਿਕ ਪੰਜਾਬ ਦਾ ਜਨਕ ਹੋਣ ਤੋਂ ਵੀ ਵੱਧ ਇੱਕ ਬੇਹੱਦ ਕੁਸ਼ਲ ਰਾਜਨੇਤਾ ਅਤੇ ਦੂਰਦਰਸ਼ੀ ਸਿਆਸਤਦਾਨ ਸੀ। ਉਸਦਾ ਦੁੱਖਮਈ ਕਤਲ ਅੱਜ ਵੀ ਇੱਕ ਰਹੱਸ ਹੈ।

Book  Available From :

Also available at :

Chetna Prakashan
Ludhiana, India
‘CHETNA PARKASHAN is the largest Punjabi language publisher of progressive literature.’
Year Established: 1998
Publishes: Progressive literature
Languages: Punjabi, Hindi, English and Urdu
Websit: chetnaparkashan.com
Contact Satish Gulati at:
[email protected]

Mr Gulati can also  be contacted at 0161-2413613,2404298, 9815298459 ,9876207774,9501145039

(http://theglobaltalk.com is proud of Satish Gulati ,the CEO of Chetna Prakashan who is doing great service to literature  books and history books lovers  globally particularly Punjabi diaspora .)

 

(PLEASE SUBMIT YOUR COMMENTS IN THE COMMENT BOX )

Leave a Comment